Google ਦੇ ਤਰੀਕੇ ਨਾਲ
ਭੁਗਤਾਨ ਕਰੋ।

ਤੁਹਾਡਾ

ਇੱਕ ਟੈਪ ਨਾਲ ਭੁਗਤਾਨ ਕਰੋ,

ਇੱਕ ਕਲਿੱਕ ਨਾਲ ਚੈੱਕ-ਆਊਟ ਕਰੋ,

ਬਿਲਟ-ਇਨ ਸੁਰੱਖਿਆ,

ਸਹੀ ਸਮੇਂ 'ਤੇ ਸਹੀ ਕਾਰਡ

ਭੁਗਤਾਨ ਕਰਨ ਦਾ ਤਰੀਕਾ

ਸਕਿੰਟਾਂ ਵਿੱਚ ਸੈੱਟ ਅੱਪ — ਹਰ ਵਾਰ ਆਸਾਨ ਚੈੱਕ-ਆਊਟ।

ਤੁਹਾਡੇ ਸਾਰੇ ਡੀਵਾਈਸਾਂ ਵਿੱਚ ਆਸਾਨ ਭੁਗਤਾਨ ਬਸ ਕੁਝ ਤੁਰੰਤ ਪੜਾਵਾਂ ਨਾਲ ਸ਼ੁਰੂ ਹੁੰਦੇ ਹਨ। ਆਪਣੇ Google ਖਾਤੇ ਵਿੱਚ ਆਪਣੇ ਕਾਰਡ ਵੇਰਵੇ ਸ਼ਾਮਲ ਕਰੋ ਅਤੇ ਉਹ ਵਧੇਰੇ ਆਸਾਨ ਚੈੱਕ-ਆਊਟ ਅਨੁਭਵ ਲਈ ਸੁਰੱਖਿਅਤ ਤਰੀਕੇ ਨਾਲ ਸਟੋਰ ਕੀਤੇ ਜਾਣਗੇ।

ਸੁਰੱਖਿਅਤ, ਮਹਿਫ਼ੂਜ਼ ਲੈਣ-ਦੇਣ।

ਬਿਲਟ-ਇਨ ਪ੍ਰਮਾਣੀਕਰਨ, ਲੈਣ-ਦੇਣ ਇਨਕ੍ਰਿਪਸ਼ਨ ਅਤੇ ਧੋਖਾਧੜੀ ਤੋਂ ਸੁਰੱਖਿਆ ਨਾਲ, Google Pay ਤੁਹਾਡੇ ਪੈਸੇ ਅਤੇ ਨਿੱਜੀ ਜਾਣਕਾਰੀ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰਦਾ ਹੈ। ਇਸਦੇ ਨਾਲ, ਕੰਟਰੋਲ ਤੁਹਾਡੇ ਕੋਲ ਹੁੰਦਾ ਹੈ।

ਤੁਹਾਡੀ ਜਾਣਕਾਰੀ ਦੀ ਪੂਰੀ ਸੁਰੱਖਿਆ