ਆਸਾਨ ਆਨਲਾਈਨ
ਚੈੱਕ-ਆਊਟ।

Google Pay ਤੁਹਾਡਾ ਆਨਲਾਈਨ ਚੈੱਕ-ਆਊਟ ਸਾਥੀ ਹੈ।

ਬਹੁਤ ਥੋੜ੍ਹੇ ਪੜਾਵਾਂ ਵਿੱਚ ਸੁਰੱਖਿਅਤ ਤਰੀਕੇ ਨਾਲ ਭੁਗਤਾਨ ਕਰੋ।

ਫ਼ੋਨ 'ਤੇ ਕੁਝ ਪੜ੍ਹਦੀ ਹੋਈ ਔਰਤ

ਤੁਹਾਡੀ ਜਾਣਕਾਰੀ ਦੀ ਪੂਰੀ ਸੁਰੱਖਿਆ

ਪਾਰਦਰਸ਼ਤਾ

Google Pay ਤੁਹਾਡੀ ਨਿੱਜੀ ਜਾਣਕਾਰੀ ਜਾਂ ਲੈਣ-ਦੇਣ ਦਾ ਇਤਿਹਾਸ ਕਦੇ ਨਹੀਂ ਵੇਚੇਗਾ।

ਸੁਰੱਖਿਆ

ਆਨਲਾਈਨ ਭੁਗਤਾਨ ਕਰਨ ਵੇਲੇ Google Pay ਧੋਖਾਧੜੀ ਸੰਬੰਧੀ ਸੁਚੇਤਨਾਵਾਂ ਅਤੇ ਇਨਕ੍ਰਿਪਸ਼ਨ ਵਰਗੀ ਬਿਲਟ-ਇਨ ਸੁਰੱਖਿਆ ਦੀ ਪੇਸ਼ਕਸ਼ ਕਰਦਾ ਹੈ।

ਕੰਟਰੋਲ

Google Pay ਤੁਹਾਨੂੰ ਆਪਣੀਆਂ ਤਰਜੀਹੀ ਪਰਦੇਦਾਰੀ ਸੈਟਿੰਗਾਂ ਚੁਣਨ ਦਿੰਦਾ ਹੈ।